ਹਾਦਸੇ ਵਿੱਚ ਲੱਤ ਗਈ ਪਰ ਕ੍ਰਿਕਟ ਦਾ ਜਨੂੰਨ ਨਹੀਂ ਗਿਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਾਦਸੇ ਵਿੱਚ ਲੱਤ ਗਈ ਪਰ ਕ੍ਰਿਕਟ ਦਾ ਜਨੂੰਨ ਹੋਰ ਵਧ ਗਿਆ

ਅਲਤਾਫ਼ ਅਹਿਮਦ ਦਾ ਕਹਿਣਾ ਹੈ ਕਿ ਇਸ ਨਾਲ ਸਗੋਂ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਬਿਹਤਰ ਹੋ ਗਈ। ਹੁਣ ਉਹ ਨਾ ਸਿਰਫ਼ ਕ੍ਰਿਕਟ ਖੇਡਦੇ ਹਨ ਸਗੋਂ ਉਨ੍ਹਾਂ ਨੇ ਆਪਣੀ ਬਾਉਲਿੰਗ ਮਸ਼ੀਨ ਵੀ ਵਿਕਸਿਤ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)