ਹਿਟਲਰ ਦੀ ਫ਼ੌਜ ਇਸ ਕੁੜੀ ਤੋਂ ਡਰੀ ਸੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਿਟਲਰ ਦੀ ਫ਼ੌਜ ਇਸ ਕੁੜੀ ਤੋਂ ਡਰੀ ਸੀ

ਜਾਣੋ ਇਤਿਹਾਸ ਦੀ ਸਭ ਤੋਂ ਖ਼ਤਰਨਾਕ ਨਿਸ਼ਾਨੇਬਾਜ਼,ਲਿਊਡਮਿਲਾ ਬਾਰੇ।

25 ਸਾਲ ਦੀ ਉਮਰ ਤੱਕ ਇਸ ਨੇ 309 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ ਜਿਨ੍ਹਾਂ ਵਿੱਚ ਵਧੇਰੇ ਹਿਟਲਰ ਦੇ ਸੈਨਿਕ ਸਨ।

ਜਾਣੋ ਇੱਕ ਹਥਿਆਰ ਫੈਕਟਰੀ 'ਚ ਕੰਮ ਕਰਨ ਤੋਂ ਲੈ ਕੇ ਵਿਸ਼ਵ ਯੁੱਧ ਵਿੱਚ ਹਿੱਸੇਦਾਰੀ ਪਾਉਣ ਵਾਲੀ ਇਸ ਸ਼ੂਟਰ ਦੀ ਕਹਾਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)