''ਸਰਕਾਰਾਂ ਦੇ ਜੋੜ-ਤੋੜ ਵਿੱਚ ਆਮ ਬੰਦਾ ਤੰਗ ਹੁੰਦਾ ਹੈ''
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਅਰਦਾਸ ਕਰਾਂ’ ਕਿਉਂ ਬਣਾਈ, ਗਿੱਪੀ ਗਰੇਵਾਲ ਨੇ ਦੱਸਿਆ

ਗਾਇਕ ਤੋਂ ਨਿਰਮਾਤਾ ਤੇ ਫੇਰ ਨਿਰਦੇਸ਼ਕ ਬਣੇ ਗਿੱਪੀ ਗਰੇਵਾਲ ਨੇ ਬੀਬੀਸੀ ਪੰਜਾਬੀ ਨਾਲ ਨਵੀਂ ਫ਼ਿਲਮ ਅਰਦਾਸ ਕਰਾਂ ਸਣੇ ਕਈ ਮੁੱਦਿਆਂ ਤੇ ਕੀਤੀ ਗੱਲਬਾਤ

(ਰਿਪੋਰਟ: ਸੁਨੀਲ ਕਟਾਰੀਆ)

(ਸ਼ੂਟ-ਐਡਿਟ: ਪਿਯੂਸ਼ ਨਾਗਪਾਲ/ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)