ਪੋਲੀਓ ਨਾਲ ਲੜ ਰਿਹਾ ਜੋੜਾ ਜਿਸ ਨੂੰ ਡਾਂਸ ਕਰਦੇ ਹੋਏ ਪਿਆਰ ਹੋ ਗਿਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤਾਇਵਾਨ ਦਾ ਉਹ ਜੋੜਾ ਜਿਸ ਨੂੰ ਵੀਲਚੇਅਰ ਡਾਂਸ ਕਰਦੇ ਹੋਏ ਪਿਆਰ ਹੋ ਗਿਆ

ਵਿਨਸੈਂਟ ਤੇ ਆਈਵੀ ਦੋਵੇਂ ਤਾਇਵਾਨ ਦੇ ਪੋਲੀਓ ਨਾਲ ਪੀੜਤ ਆਖਰੀ ਪੀੜ੍ਹੀ ਵਿੱਚੋਂ ਹਨ। ਵੀਲਚੇਅਰ ਡਾਂਸ ਤੇ ਪੈਰਾਲਮਪਿਕਸ ਦਾ ਅਭਿਆਸ ਕਰਦਿਆਂ ਦੋਵੇਂ ਇੱਕ-ਦੂਜੇ ਦੇ ਪਿਆਰ ਵਿੱਚ ਪੈ ਗਏ ਅਤੇ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਮਗਰੋਂ ਜੋੜੇ ਨੇ ਵਿਆਹ ਕਰਵਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)