ਵੱਖੋ-ਵੱਖ ਸਿਰਾਂ ਨਾਲ ਜੀਅ ਸਕਣਗੀਆਂ ਹੁਣ ਇਹ ਬੱਚੀਆਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਿਰੋਂ ਜੁੜੀਆਂ ਪਾਕਿਸਤਾਨੀ ਬੱਚੀਆਂ ਨੂੰ ਯੂਕੇ ਦੇ ਡਾਕਟਰਾਂ ਨੇ ਇੰਝ ਵੱਖ ਕੀਤਾ

ਕਈ ਸਰਜਰੀਆਂ ਤੋਂ ਬਾਅਦ ਪਾਕਿਸਤਾਨ ਦੀਆਂ ਇਨ੍ਹਾਂ ਬੱਚੀਆਂ ਦੇ ਸਿਰ ਵੱਖਰੇ ਕੀਤੇ ਗਏ ਹਨ। ਜਨਮ ਤੋਂ ਹੀ ਇਨ੍ਹਾਂ ਦੇ ਸਿਰ ਆਪਸ ਵਿੱਚ ਜੁੜੇ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ