ਨੇਪਾਲ ਫ਼ੌਜ ਦੀਆਂ ਮਹਿਲਾ ਬੰਦੂਕ ਮਕੈਨਿਕਾਂ ਨੂੰ ਮਿਲੋ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਨ੍ਹਾਂ ਔਰਤਾਂ ਦਾ ਪੇਸ਼ਾ ਹੈ ਹਥਿਆਰਾਂ ਦੀ ਪਰਖ ਕਰਨਾ

ਨੇਪਾਲ ਦੀ ਫ਼ੌਜ ’ਚ ਕਈ ਔਰਤਾਂ ਹਨ ਪਰ ਸਿਰਫ਼ ਚਾਰ ਹੀ ਹਥਿਆਰਾਂ ਦੇ ਮਨੈਕਿਨ ਵਜੋਂ ਕੰਮ ਕਰ ਰਹੀਆਂ ਹਨ। ਇਹ ਚਾਰ ਔਰਤਾਂ 'ਮਰਦਾਂ ਦਾ ਕੰਮ' ਸਮਝੇ ਜਾਣ ਵਾਲੇ ਖਿੱਤੇ ਰਾਹੀਂ ਬਦਲਾਅ ਦੀ ਕੋਸ਼ਿਸ਼ ਕਰ ਰਹੀਆਂ ਹਨ।

ਰਿਪੋਰਟ- ਸ਼ੀਰਜਨਾ ਸ਼੍ਰੀਸ਼ਠਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)