ਵੇਖੋ 100 ਡੌਲਫਿਨਾਂ ਦਾ ਕੈਲੀਫੋਰਨੀਆ ਦੇ ਬੀਚ ਵਿੱਚ ਤੈਰਦਾ ਵਿਸ਼ਾਲ ਝੁੰਡ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

100 ਡੌਲਫਿਨਾਂ ਦੀ ਮਸਤੀ ਤੁਹਾਡਾ ਮੂਡ ਵੀ ਕਰ ਸਕਦੀ ਹੈ ਤਾਜ਼ਾ

ਕਿਸ਼ਤੀ ਦੀਆਂ ਲਹਿਰਾਂ ਨਾਲ ਤੈਰਦੀਆਂ 100 ਡੌਲਫਿਨਾਂ ਦਾ ਇਹ ਝੁੰਡ ਕੈਲੀਫੋਰਨੀਆ ਦੇ ਲਾਗੁਨਾ ਬੀਚ 'ਤੇ ਮਜ਼ੇ ਕਰਦਾ ਨਜ਼ਰ ਆਇਆ।

ਇਹ ਬੋ-ਰਾਈਡੀਂਗ ਮਤਲਬ ਕਿਸ਼ਤੀਆਂ ਦੀਆਂ ਲਹਿਰਾਂ ਵਿੱਚ ਤੈਰ ਰਹੀਆਂ ਸਨ। ਅਕਸਰ ਡੌਲਫਿਨਾਂ ਛੋਟੇ ਝੁੰਡਾਂ ਵਿੱਚ ਤੈਰਦੀਆਂ ਹਨ ਤੇ ਵੱਡੇ ਝੁੰਡਾਂ ਵਿੱਚ ਭਗਦੜ ਮਚਾਉਣ ਲਈ ਜਾਣੀਆ ਜਾਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ