ਬਦਲਦੇ ਵਾਤਾਵਰਣ ਖਿਲਾਫ਼ ਰੁੱਖ ਇਕਲੌਤਾ ਹਥਿਆਰ ਕਿਵੇਂ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਦਲਦੇ ਵਾਤਾਵਰਣ ਨੂੰ ਰੋਕਣ ਲਈ ਰੁੱਖ ਹੀ ਇੱਕਮਾਤਰ ਹਥਿਆਰ ਕਿਵੇਂ?

ਬਦਲਦੇ ਵਾਤਾਵਰਣ ਨੂੰ ਠੱਲ੍ਹਣ ਦਾ ਸਭ ਤੋਂ ਵਧੀਆ ਤਰੀਕਾ ਰੁੱਖ ਲਾਉਣਾ ਹੀ ਹੈ ਭਾਵੇਂ ਇਸ ਦੀ ਆਲੋਚਨਾ ਵੀ ਹੋ ਰਹੀ ਹੈ।ਭਾਰਤ ਮੁਤਾਬਕ ਉਹ 2030 ਤੱਕ 9.5 ਕਰੋੜ ਹੈਕਟਿਅਰ ਰਕਬੇ ਵਿੱਚ ਜੰਗਲ ਉਗਾਏਗਾ। ਇਸੇ ਤਰ੍ਹਾਂ ਪਾਕਿਸਤਾਨ ਨੇ ਵੀ ਪਿਛਲੇ ਸਾਲਾਂ ਦੌਰਾਨ ਲੱਖਾਂ ਦਰਖ਼ਤ ਲਗਾਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)