ਤੁਹਾਡੇ ਖਾਣੇ ਵਿੱਚ ਨਦੀਨ ਨਾਸ਼ਕ ਕਿਵੇਂ ਪਹੁੰਚਦੇ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤੁਹਾਡੇ ਖਾਣੇ ਵਿੱਚ ਨਦੀਨ ਨਾਸ਼ਕ ਕਿਵੇਂ ਪਹੁੰਚਦੇ ਹਨ

ਫ਼ਸਲਾ ਨੂੰ ਪਕਾਉਣ, ਵਾਧੇ ਅਤੇ ਨਦੀਨਾਂ ਦੇ ਖ਼ਾਤਮੇ ਲਈ ਵਰਤੇ ਜਾਣ ਵਾਲੇ ਗਲਾਈਫੋਸੇਟ ਦਾ ਸਬੰਧ ਕੈਂਸਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਸਿੱਟੇ ਸਪੱਸ਼ਟ ਨਹੀਂ ਹਨ।

ਅਮਰੀਕਾ ’ਚ ਵਾਤਾਵਰਣ ਬਾਰੇ ਕੰਮ ਕਰਨ ਵਾਲੇ ਸੰਗਠਨ ਨੇ ਕਈ ਅਨਾਜਾਂ ਵਿੱਚ ਤੈਅਸ਼ੁਦਾ ਮਾਤਰਾ ਤੋਂ ਕਰੀਬ 5 ਗੁਣਾ ਵੱਧ ਗਲਾਈਫੋਸੇਟ ਦੀ ਮਾਤਰਾ ਪਾਈ। ਜਿਸ ਨੂੰ ਬੱਚਿਆਂ ਲਈ ਅਸੁਰੱਖਿਅਤ ਦੱਸਿਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)