ਇਮਰਾਨ ਖ਼ਾਨ ਦਾ ਕਮਰਸ਼ੀਅਲ ਏਅਰਵੇਜ਼ ਰਾਹੀਂ ਅਮਰੀਕਾ ਪਹੁੰਚਣਾ ਬਣਿਆ ਚਰਚਾ ਦਾ ਵਿਸ਼ਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਮਰਾਨ ਖ਼ਾਨ ਦਾ ਕਮਰਸ਼ੀਅਲ ਏਅਰਵੇਜ਼ ਰਾਹੀਂ ਅਮਰੀਕਾ ਪਹੁੰਚਣਾ ਬਣਿਆ ਚਰਚਾ ਦਾ ਵਿਸ਼ਾ

ਇਮਰਾਨ ਖ਼ਾਨ ਦੇ ਸਮਰਥਕਾਂ ਦਾ ਕਹਿਣਾ ਹੈ ਇਹ ਉਨ੍ਹਾਂ ਦੀ ਸਾਦਗੀ ਦਾ ਅੰਦਾਜ਼ ਹੈ ਪਰ ਵਿਰੋਧੀਆਂ ਮੁਤਾਬਕ, ਉਨ੍ਹਾਂ ਨੂੰ ਪਤਾ ਸੀ ਕਿ ਅਮਰੀਕਾ ’ਚ ਉਨ੍ਹਾਂ ਨੂੰ ਖ਼ਾਸ ਸੁਆਗਤ ਨਹੀਂ ਮਿਲੇਗਾ ਇਸ ਲਈ ਉਨ੍ਹਾਂ ਨੇ ਅਜਿਹਾ ਫ਼ੈਸਲਾ ਲਿਆ।

ਰਿਪੋਰਟ- ਸ਼ੁਮਾਇਲਾ ਜਾਫਰੀ, ਬੀਬੀਸੀ ਪੱਤਰਕਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)