ਹਾਂਗ-ਕਾਂਗ: ਲੋਕਤੰਤਰ ਦੇ ਸਮਰਥਕ ਪ੍ਰਦਰਸ਼ਨਕਾਰੀਆਂ 'ਤੇ ਹਮਲਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਾਂਗ-ਕਾਂਗ: ਲੋਕਤੰਤਰ ਦੇ ਸਮਰਥਕ ਪ੍ਰਦਰਸ਼ਨਕਾਰੀਆਂ 'ਤੇ ਹਮਲਾ

ਨਕਾਬਪੋਸ਼ ਲੋਕਾਂ ਨੇ ਐਤਵਾਰ ਨੂੰ ਲੋਕਤੰਤਰ ਦੇ ਸਮਰਥਕ ਪ੍ਰਦਰਸ਼ਨਕਾਰੀਆਂ 'ਤੇ ਮੈਟਰੋ ਸਟੇਸ਼ਨ 'ਤੇ ਹੱਲਾ ਬੋਲ ਦਿੱਤਾ। ਜਿਸ ਵਿੱਚ ਦਰਜਨਾਂ ਲੋਕ ਜਖ਼ਮੀ ਹੋ ਗਏ ਅਤੇ ਕੁਝ ਦੀ ਲਹਾਲਤ ਗੰਭੀਰ ਬਣੀ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)