ਜਾਣੋ ਕੌਣ ਹੈ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੋਰਿਸ ਜੌਨਸਨ: ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਾਰੇ ਅਹਿਮ ਗੱਲਾਂ

ਬੋਰਿਸ ਜੌਨਸਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ। ਬ੍ਰਿਟੇਨ ਦੀ ਸੱਤਾਧਾਰੀ ਪਾਰਟੀ ਦੇ ਨੇਤਾ ਲਈ ਹੋਈਆਂ ਚੋਣਾਂ ਵਿੱਚ ਬੋਰਿਸ ਨੇ ਜੇਰਮੀ ਹੰਟ ਨੂੰ ਮਾਤ ਦਿੱਤੀ ਹੈ।

ਬੋਰਿਸ ਜੌਨਸਨ ਨੂੰ 92,153 ਵੋਟਾਂ ਮਿਲੀਆਂ ਜਦਿਕ ਉਨ੍ਹਾਂ ਦੇ ਵਿਰੋਧੀ ਜੇਰੇਮੀ ਹੰਟ ਨੂੰ 46,656 ਵੋਟਾਂ ਹਾਸਿਲ ਹੋਈਆਂ।

ਜੇਰੇਮੀ ਹੰਟ ਇਸ ਵੇਲੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਹਨ। ਨਵੇਂ ਪੀਐੱਮ ਵੱਜੋਂ ਬੋਰਿਸ ਜੌਨਸਨ ਬੁੱਧਵਾਰ ਨੂੰ ਅਹੁਦਾ ਸੰਭਾਲਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)