ਯੂਰਪ ਵਿੱਚ ਰਿਕਾਰਡ ਤੋੜ ਗਰਮੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਯੂਰਪ 'ਚ ਚੜ੍ਹਿਆ ਪਾਰਾ, ਗਰਮੀ ਦੇ ਟੁੱਟੇ ਸਾਰੇ ਰਿਕਾਰਡ

ਪਿਛਲੇ ਮਹੀਨੇ ਵੀ ਉਥੋਂ ਦੇ ਲੋਕਾਂ ਨੇ ਜ਼ਬਰਦਸਤ ਗਰਮੀ ਦਾ ਸਾਹਮਣਾ ਕੀਤਾ ਸੀ।

ਇੱਕ ਮਹੀਨੇ ’ਚ ਦੂਜੀ ਵਾਰ ‘ਹੀਟ ਵੇਵ’ ਲੋਕਾਂ ਦਾ ਜੀਨਾ ਮੁਹਾਲ ਕਰ ਰਹੀ ਹੈ। ਬਰਤਾਨੀਆ ਵਿੱਚ ਤਾਪਮਾਨ 39 ਸੈਲਸੀਅਸ ਤੱਕ ਪਹੁੰਚਣ ਦਾ ਅੰਦਾਜ਼ਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)