ਕੀ ਕਿਰਲੀਆਂ ਹੁਣ ਇਨਡੋਨੇਸ਼ੀਆ ਦੇ ਵਸਨੀਕਾਂ ਨੂੰ ਕਰ ਦੇਂਣਗੀਆਂ ਉਨ੍ਹਾਂ ਦੇ ਘਰੋਂ ਬਾਹਰ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਚੱਲੋ ਇੰਡੋਨੇਸ਼ੀਆ ਦੇ 'ਡਰੈਗਨ ਲੈਂਡ' ਦੇ ਸਫ਼ਰ 'ਤੇ

ਸੈਲਾਨੀਆਂ ਲਈ ਜਨਵਰੀ ਤੋਂ 12 ਮਹੀਨਿਆਂ ਲਈ ਇਨਡੋਨੇਸ਼ੀਆ ਦੇ ਕੋਮੋਡੋ ਟਾਪੂ 'ਤੇ ਜਾਣ ਉੱਤੇ ਪਾਬੰਦੀ ਲਗਾਈ ਗਈ ਸੀ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕਿਰਲੀਆਂ ਇਸ ਟਾਪੂ 'ਤੇ ਮੁੱਢ ਤੋਂ ਹੀ ਲੋਕਾਂ ਨਾਲ ਵਿਚਰਦੀਆਂ ਆ ਰਹੀਆਂ ਹਨ। 41 ਕੋਮੋਡੋ ਡਰੈਗਨ ਦੀ ਕਥਿਤ ਤੌਰ 'ਤੇ 35000 ਡਾਲਰ ਦੇ ਰੇਟ 'ਤੇ ਤਸਕਰੀ ਕੀਤੀ ਗਈ ਹੈ। ਹੁਣ ਅਧਿਕਾਰੀ ਇਸ ਟਾਪੂ ਤੋਂ ਸਿਰਫ਼ ਸੈਲਾਨੀ ਹੀ ਨਹੀਂ ਸਗੋਂ ਵਸਨੀਕਾਂ ਨੂੰ ਵੀ ਕੱਢਣ ਬਾਰੇ ਸੋਚ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ