“ਜਿਵੇਂ ਮੁਸਲਮਾਨਾਂ ਲਈ ਮੱਕਾ ਮਦੀਨਾ ਉਵੇਂ ਸਿੱਖਾਂ ਲਈ ਕਰਤਾਰਪੁਰ”
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਮਰਾਨ ਖ਼ਾਨ ਨੇ ਪਾਕਿਸਤਾਨ 'ਚ ਜਬਰਨ ਮੁਸਲਮਾਨ ਬਣਾਉਣ ’ਤੇ ਕੀ ਕਿਹਾ?

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸਲਾਮਾਬਾਦ ਵਿੱਚ ਕੌਮੀ ਘੱਟਗਿਣਤੀ ਦਿਹਾੜੇ ਮੌਕੇ ਇਕ ਸਮਾਗਮ ਵਿੱਚ ਕਿਹਾ ਕਿ ਬੰਦੂਕ ਦੀ ਨੋਕ 'ਤੇ ਜਾਂ ਜ਼ਬਰਦਸਤੀ ਵਿਆਹ ਕਰਕੇ ਕਿਸੇ ਨੂੰ ਮੁਸਲਮਾਨ ਬਣਾਉਣਾ ਗ਼ੈਰ-ਇਸਲਾਮੀ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਇਹ ਤਾਕਤ ਜਦੋ ਪੈਗੰਬਰ ਸਾਹਿਬ ਨੂੰ ਵੀ ਅੱਲਾਹ ਨੇ ਨਹੀਂ ਦਿੱਤੀ ਤਾਂ ਅਸੀਂ ਕੌਣ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)