ਏਅਰਪੋਰਟ ’ਤੇ ਕਨਵੇਅਰ ਬੈਲਟ ’ਤੇ ‘ਪੰਗੇ’ ਲੈਂਦਾ ਬੱਚਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੱਚੇ ਨਾਲ ਹੋ ਤਾਂ ਨਿੱਕੀ ਜਿਹੀ ਬੇਪ੍ਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ

ਐਟਲਾਂਟਾ ਏਅਰਪੋਰਟ 'ਤੇ ਇੱਕ ਬੱਚਾ ਉਸ ਵੇਲੇ ਕਨਵੇਅਰ ਬੈਲਟ 'ਤੇ ਜਾ ਬੈਠਾ ਜਦੋਂ ਉਸ ਦੀ ਮਾਂ ਬੋਰਡਿੰਗ ਪਾਸ ਪ੍ਰਿੰਟ ਕਰ ਰਹੀ ਸੀ। ਬੱਚਾ ਸਮਾਨ ਦੇ ਨਾਲ ਸਕਿਓਰਟੀ ਬੈਗ ਰੂਮ ਵਿੱਚ ਪਹੁੰਚਿਆ। ਇਸ ਦੌਰਾਨ ਉਸ ਦਾ ਹੱਥ ਵੀ ਟੁੱਟ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)