ਕੁਦਰਤ ਪ੍ਰੇਮੀ ਦੀ ਸੋਚ ਜੋ ਪੰਛੀਆਂ ਲਈ ਬਣੀ ਵਰਦਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੁਦਰਤ ਪ੍ਰੇਮੀ ਦੀ ਸੋਚ ਜੋ ਪੰਛੀਆਂ ਲਈ ਬਣੀ ਵਰਦਾਨ

ਇੱਕ ਕੁਦਰਤ ਪ੍ਰੇਮੀ ਨੇ ਇਸ ਤਰ੍ਹਾਂ ਮੱਕੜੀਆਂ ਦੇ ਜਾਲਿਆਂ ਤੋਂ ਪ੍ਰੇਰਿਤ ਹੋ ਕੇ ਬਣਿਆ ਨਵਾਂ ਕੱਚ ਬਣਾਇਆ ਜਿਸ ਵਿੱਚ ਪੰਛੀ ਟਕਰਾਅ ਕੇ ਮਰਨ ਤੋਂ ਬਚ ਸਕਣ।

ਮੱਕੜੀਆਂ ਦੇ ਜਾਲੇ ਅਲਟਰਾ ਵਾਇਲਟ ਰਿਫਲੈਕਸ਼ਨ ਦਿੰਦੇ ਹਨ ਜਿਸ ਨੂੰ ਪੰਛੀ ਤਾਂ ਦੇਖ ਸਕਦੇ ਹਨ ਪਰ ਮਨੁੱਖ ਨਹੀਂ। ਇਸੇ ਕਾਰਨ ਪੰਛੀ ਜਾਲਿਆਂ ਵਿੱਚ ਨਹੀਂ ਟਕਰਾਉਂਦੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)