ਜ਼ਹਿਰੀਲੀ ਝੀਲ ’ਤੇ ਸੈਲਫ਼ੀਆਂ ਕਿਉਂ ਲੈਂਦੇ ਹਨ ਇਹ ਲੋਕ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜ਼ਹਿਰੀਲੀ ਝੀਲ ’ਤੇ ਸੈਲਫ਼ੀਆਂ ਕਿਉਂ ਲੈਂਦੇ ਹਨ ਇਹ ਲੋਕ

ਸਰਬੀਆ ਦੇ ਧੁਰ ਕੇਂਦਰ ਵਿੱਚ ਪਰਮਾਣੂ ਪਲਾਂਟ ਦੀ ਡੰਪ- ਸਾਈਟ ਬਣ ਚੁੱਕੀ ਇੱਕ ਜ਼ਹਿਰੀਲੀ ਝੀਲ ’ਤੇ ਸੈਲਫ਼ੀਆਂ ਲੈ ਕੇ ਸੋਸ਼ਲ ਮੀਡੀਆ ’ਤੇ ਪਾਉਂਦੇ ਹਨ।

ਝੀਲ ’ਤੇ ਲਈਆਂ ਤਸਵੀਰਾਂ ਪਾਉਣ ਲਈ ਖ਼ਾਸ ਇੰਸਟਾਗ੍ਰਾਮ ਅਕਾਊਂਟ ਵੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)