ਪੁਲਾੜ ਯਾਤਰੀ ਜੋ ਬਣਿਆ ਪਹਿਲਾਂ ਪੁਲਾੜ ਡੀਜੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੁਲਾੜ ਯਾਤਰੀ ਜੋ ਬਣਿਆ ਪਹਿਲਾ ਪੁਲਾੜ ਡੀਜੇ

ਇਟਲੀ ਦੇ ਲੁਕਾ ਪਰਮੀਟਾਨੋ ਚਾਹੁੰਦੇ ਸਨ ਕਿ ਉਹ ‘ਸੰਗੀਤ ਦੀ ਭਾਸ਼ਾ’ ਦਾ ਜਸ਼ਨ ਮਨਾ ਸਕਣ। ਇਸ ਲਈ ਉਨ੍ਹਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਾਣ ਤੋਂ ਪਹਿਲਾਂ ਡੀਜੇ ਦੀ ਸਿਖਲਾਈ ਲਈ ਅਤੇ ਫਿਰ ਪੁਲਾੜ ਤੋਂ ਭੂ-ਮੱਧ ਸਾਗਰ ’ਚ ਇੱਕ ਜਹਾਜ਼ ’ਤੇ ਲਾਈਵ ਮਿਊਜ਼ਿਕ ਪਲੇਅ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)