ਐੱਲਓਸੀ ਦਾ ਆਖ਼ਰੀ ਲਾਂਘਾ ਬੰਦ ਹੋਣ ਨਾਲ ਦੋਵੇਂ ਪਾਸੇ ਲੋਕ ਫ਼ਸੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਸ਼ਮੀਰ ਵਿੱਚ ਐੱਲਓਸੀ ਉੱਪਰ ਬਣਿਆ ਆਖ਼ਰੀ ਲਾਂਘਾ ਬੰਦ ਹੋਣ ਨਾਲ ਦੋਵੇਂ ਪਾਸੇ ਲੋਕ ਫ਼ਸੇ

ਕਸ਼ਮੀਰ ਵਿੱਚ ਚੱਲ ਰਹੇ ਤਣਾਅ ਕਾਰਨ ਐੱਲਓਸੀ ਉੱਪਰ ਦੋਹਾਂ ਕਸ਼ਮੀਰਾਂ ਦੇ ਵਿਚਲਾ ਰਾਹ ਬੰਦ ਕਰ ਦਿੱਤਾ ਗਿਆ ਹੈ। ਇਸ ਲਾਂਘੇ ਜਾਂ ਕਰਾਸਿੰਗ ਪੁਆਇੰਟ ਨੂੰ ਦੋਹਾਂ ਪਾਸਿਆਂ ਦੇ ਲੋਕ ਆਪਣੇ ਆਉਣ-ਜਾਣ ਲਈ ਵਰਤਦੇ ਸਨ।

ਵੀਡੀਓ-ਫਰਹਤ ਜਾਵੇਦ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)