ਆਸਟਰੇਲੀਆ ਦੇ ਇੱਕ ਘਰ ’ਚ ਮਧੂਮੱਖੀਆਂ ਦੇ ਛੱਤੇ ਮਿਲੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਤੁਸੀਂ ਆਪਣੇ ਕਮਰੇ ਵਿੱਚ ਮਧੂਮੱਖੀਆਂ ਦੇ ਛੱਤੇ ਨਾਲ ਰਹਿ ਸਕਦੇ ਹੋ?

ਆਸਟਰੇਲੀਆ ਦੇ ਇੱਕ ਘਰ ’ਚ ਮਧੂਮੱਖੀਆਂ ਦੇ ਛੱਤੇ ਮਿਲੇ। ਮਧੂਮੱਖੀਆਂ ਦੇ ਮਾਹਿਰ ਦਾ ਕਹਿਣਾ ਹੈ ਕਿ ਜੇ ਮਧੂਮੱਖੀਆਂ ਨੂੰ ਖੋਖਲਾ ਦਰਖ਼ਤ ਨਹੀਂ ਮਿਲਦਾ ਤਾਂ ਇਹ ਘਰਾਂ ਦੀਆਂ ਛੱਤਾਂ ’ਚ ਖਾਲ੍ਹੀ ਥਾਵਾਂ ’ਚ ਥਾਂ ਲੱਭ ਲੈਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ