ਕੱਪੜਿਆਂ ਨੂੰ ਰੰਗਣ ਲਈ ਬੈਕਟੀਰੀਆ ਮਦਦਗਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੱਪੜਿਆਂ ਨੂੰ ਰੰਗਣ ਲਈ ਬੈਕਟੀਰੀਆ ਮਦਦਗਾਰ

ਇੱਕ ਕੌਟਨ ਦੀ ਟੀ-ਸ਼ਰਟ ਰੰਗਣ ਲਈ 630 ਲੀਟਰ ਤੋਂ ਵੱਧ ਪਾਣੀ ਲੱਗ ਸਕਦੀ ਹੈ ਪਰ ਇੱਕ ਬੈਕਟਰੀਆ ਹੈ ਜਿਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੋ ਸਕਦੀ ਹੈ।

ਇੱਕ ਬੈਕਟੀਰੀਆ ਜੋ ਕਿ ਸਿੱਧਾ ਕੱਪੜਿਆਂ ਉੱਤੇ ਹੀ ਰੰਗ ਛੱਡਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ