ਪੋਰਨ ਇੰਡਸਟਰੀ ਦਾ ਚਿਹਰਾ ਰਹੀ ਮਿਆ ਖ਼ਲੀਫ਼ਾ ਨਾਲ ਖੁੱਲੀਆਂ ਗੱਲਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Mia Khalifa: ਪੋਰਨ ਇੰਡਸਟਰੀ ਦਾ ਚਿਹਰਾ ਰਹੀ ਮਿਆ ਖ਼ਲੀਫ਼ਾ ਨਾਲ ਖੁੱਲੀਆਂ ਗੱਲਾਂ

ਮਿਆ ਖ਼ਲੀਫ਼ਾ ਨੇ ਜਦੋਂ ਇੰਡਸਟਰੀ ਛੱਡੀ ਤਾਂ ਉਨ੍ਹਾਂ ਦਾ ਇੰਸਟਾਗਰਾਮ ਅਕਾਊਂਟ ISIS ਸਮਰਥਕਾਂ ਨੇ ਹੈਕ ਕਰ ਲਿਆ ਸੀ।

ਉਸ ਤੋਂ ਮਾੜਾ ਪ੍ਰਚਾਰ ਕੀਤਾ ਗਿਆ ਅਤੇ ਇੰਸਟਾਗਰਾਮ ਨੇ ਅਕਾਊਂਟ ਬੰਦ ਕਰ ਦਿੱਤਾ, ਫਿਰ ਇੱਕ ਸਾਲ ਤੱਕ ਦੂਜਾ ਅਕਾਊਂਟ ਨਹੀਂ ਬਣਾਇਆ।

ਮਿਆਂ ਦੱਸਦੀ ਹੈ, “ਮੈਂ ਬਚਪਨ ਵਿੱਚ ਆਪਣੇ ਭਾਰ ਨੂੰ ਲੈ ਕੇ ਪਰੇਸ਼ਾਨ ਰਹੀ, ਮੈਨੂੰ ਲਗਦਾ ਸੀ ਕਿ ਮੈਂ ਆਕਰਸ਼ਕ ਨਹੀਂ ਹਾਂ ਅਤੇ ਪੁਰਸ਼ ਮੇਰੇ ’ਤੇ ਧਿਆਨ ਨਹੀਂ ਦਿੰਦੇ, ਕਾਲਜ ’ਚ ਮੈਂ ਆਪਣਾ ਭਾਰ ਘਟਾਉਣਾ ਸ਼ੁਰੂ ਕੀਤਾ, ਗ੍ਰੇਜੂਏਸ਼ਨ ਖ਼ਤਮ ਹੁੰਦਿਆਂ-ਹੁੰਦਿਆਂ ਮੇਰੇ ਕਾਫੀ ਕੁਝ ਬਦਲ ਗਿਆ ਸੀ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)