ਮੋਟਰਸਾਇਕਲ 'ਤੇ ਦੇਸ਼-ਵਿਦੇਸ਼ ਘੁੰਮਣ ਵਾਲੀਆਂ ਤਿੰਨ ਔਰਤਾਂ ਦਾ ਸਫ਼ਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੋਟਰਸਾਇਕਲ 'ਤੇ 21 ਦੇਸ ਘੁੰਮਣ ਵਾਲੀਆਂ ਔਰਤਾਂ ਦਾ ਸਫ਼ਰ

ਗੁਜਰਾਤ ਦੀਆਂ ਤਿੰਨ ਔਰਤਾਂ ਦੇ ਬਾਇਕਿੰਗ ਕੁਵੀਨ ਗਰੁੱਪ ਨੇ 25000 ਕਿਲੋਮੀਟਰ ਦਾ ਸਫ਼ਰ ਮੋਟਰਸਾਇਕਲ ’ਤੇ ਤੈਅ ਕੀਤਾ। 3 ਮਹਾਂਦੀਪਾਂ ਤੇ 21 ਦੇਸਾਂ ਵਿੱਚੋਂ ਨਿਕਲਦਿਆਂ ਇਹ ਸਫ਼ਰ ਇਨ੍ਹਾਂ ਨੇ 90 ਦਿਨਾਂ ਵਿੱਚ ਪੂਰਾ ਕੀਤਾ।

ਇਸ ਦੀ ਸ਼ੁਰੂਆਤ ਮਹਿਲਾ ਸਸ਼ਕਤੀਕਰਣ ਦਾ ਸੁਨੇਹਾ ਪਹੁੰਚਾਉਣ ਲਈ ਕੀਤੀ ਗਈ। ਹਰ ਰੋਜ਼ 500 ਤੋਂ 600 ਕਿਲੋਮੀਟਰ ਦਾ ਸਫ਼ਰ ਤਹਿ ਕਰਦਿਆਂ, ਰਸਤੇ ’ਚ ਨਾ ਸਿਰਫ਼ ਸਰੀਰਿਕ ਸਗੋਂ ਮਾਨਸਿਕ ਔਕੜਾਂ ਦਾ ਵੀ ਸਾਹਮਣਾ ਕੀਤਾ। ਇਨ੍ਹਾਂ ਨੇ ਲੰਡਨ ਵਿੱਚ ਆਪਣਾ ਸਫ਼ਰ ਖ਼ਤਮ ਕੀਤਾ।

(ਰਿਪੋਰਟ- ਗਗਨ ਸਭਰਵਾਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)