ਪਾਕਿਸਤਾਨ: ਘੋਟਕੀ ’ਚ ਸਕੂਲ ਤੇ ਮੰਦਿਰ ’ਚ ਤੋੜ-ਫੋੜ ਤੋਂ ਬਾਅਦ ਕੀ ਹੈ ਮਾਹੌਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ: ਘੋਟਕੀ ’ਚ ਸਕੂਲ ਤੇ ਮੰਦਿਰ ’ਚ ਤੋੜ-ਫੋੜ ਤੋਂ ਬਾਅਦ ਕੀ ਹੈ ਮਾਹੌਲ

ਪਾਕਿਸਤਾਨ ਵਿੱਚ ਇੱਕ ਸਕੂਲ ਦੀ ਇਮਾਰਤ ਅਤੇ ਮੰਦਿਰ ਨੂੰ ਤੋੜੇ ਜਾਣ ਦੀ ਘਟਨਾ ਸਾਹਮਣੇ ਆਈ ਸੀ।

ਇਹ ਮਾਮਲਾ ਸਿੰਧ ਪ੍ਰਾਂਤ ਦੇ ਘੋਟਕੀ ਜ਼ਿਲ੍ਹੇ ਦਾ ਹੈ, ਜਿਥੋਂ ਦੇ ਇੱਕ ਹਿੰਦੂ ਅਧਿਆਪਕ ’ਤੇ ਈਸ਼ ਨਿੰਦਾ ਦਾ ਇਲਜ਼ਾਮ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਇਲਜ਼ਾਮ ਤੋਂ ਬਾਅਦ ਗੁੱਸੇ ਨਾਲ ਭਰੀ ਭੀੜ ਨੇ ਇੱਥੇ ਤੋੜ-ਫੋੜ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)