ਅਫ਼ਗਾਨ ਜੰਗ: 'ਸਾਰੇ ਬੱਚੇ ਮਿੱਟੀ ਨਾਲ ਢਕੇ ਹੋਏ ਸੁੰਨ ਪਏ ਸੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਫ਼ਗਾਨ ਜੰਗ: 'ਸਾਰੇ ਬੱਚੇ ਮਿੱਟੀ ਨਾਲ ਢਕੇ ਹੋਏ ਸੁੰਨ ਪਏ ਸੀ'

ਤਾਲਿਬਾਨ ਅੱਤਵਾਦੀਆਂ ਨੂੰ ਮਾਰਨ ਲਈ ਸੁੱਟੇ ਗਏ ਚਾਰ ਬੰਬ ਧਮਾਕਿਆਂ ਵਿੱਚ ਕੁੱਲ 12 ਨਾਗਰਿਕ ਮਾਰੇ ਗਏ। ਪੂਰੇ ਅਫ਼ਗਾਨਿਸਤਾਨ ਵਿੱਚ 2017 ’ਚੋਂ ਹਵਾਈ ਹਮਲਿਆਂ ਦੀ ਗਿਣਤੀ ਵਧੀ ਹੈ।

ਯੂਐਨ ਮੁਤਾਬਕ 2019 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਅਮਰੀਕਾ ਤੇ ਅਫਗਾਨ ਫੌਜਾਂ ਵੱਲੋਂ ਗਰਾਊਂਡ ਤੇ ਹਵਾਈ ਹਮਲਿਆਂ ਵਿੱਚ ਅੱਤਵਾਦੀਆਂ ਨਾਲੋਂ ਆਮ ਲੋਕ ਮਾਰੇ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)