'ਪੀਰੀਅਡਜ਼ ਦੇ ਦਿਨਾਂ ’ਚ ਟੌਇਲੇਟ ਪੇਪਰ ਜਾਂ ਪੁਰਾਣੀਆਂ ਜੁਰਾਬਾਂ ਦੀ ਵਰਤੋਂ ਕਰਦੀ ਹਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਪੀਰੀਅਡਜ਼ ਦੇ ਦਿਨਾਂ ’ਚ ਟੌਇਲੇਟ ਪੇਪਰ ਜਾਂ ਪੁਰਾਣੀਆਂ ਜੁਰਾਬਾਂ ਦੀ ਵਰਤੋਂ'

ਦੁਨੀਆਂ ਭਰ ਵਿੱਚ ਕਈ ਔਰਤਾਂ ਪੀਰੀਅਡ ਪਾਵਰਟੀ ਨਾਲ ਜੂਝ ਰਹੀਆਂ ਹਨ। ਜਦੋਂ ਔਰਤਾਂ ਵਿੱਤੀ ਘਾਟ ਕਾਰਨ ਪੀਰੀਅਡਜ਼ ਦੌਰਾਨ ਲੋੜੀਂਦੇ ਸਮਾਨ ਨਹੀਂ ਖਰੀਦ ਸਕਦੀਆਂ ਉਸ ਨੂੰ ਪੀਰੀਅਡ ਪਾਵਰਟੀ ਕਹਿੰਦੇ ਹਨ

ਕਈ ਕੁੜੀਆਂ ਇਸ ਕਾਰਨ ਸਕੂਲ ਵਿੱਚ ਛੁੱਟੀ ਕਰਦੀਆਂ ਹਨ।

ਰਿਪੋਰਟ- ਗੱਗਨ ਸਭਰਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)