ਜੰਗਲਾਂ 'ਚ ਲਗਦੀ ਭਿਆਨਕ ਅੱਗ ਦਾ ਜ਼ਿੰਦਗੀ 'ਤੇ ਅਸਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੰਗਲਾਂ 'ਚ ਲਗਦੀ ਭਿਆਨਕ ਅੱਗ ਦਾ ਜ਼ਿੰਦਗੀ 'ਤੇ ਅਸਰ

ਦੁਨੀਆਂ ਭਰ ਵਿੱਚ ਸੜ ਰਹੇ ਜੰਗਲਾਂ ਕਾਰਨ ਆਰਕਟਿਕ ਸਰਕਲ ਤੋਂ ਆਸਟਰੇਲੀਆ ਤੱਕ 10 ਲੱਖ ਹੈਕਟੇਅਰ ਜ਼ਮੀਨ ਲਪੇਟ 'ਚ ਹੈ। ਜਿਸ ਨਾਲ ਐਨਾ ਜ਼ਿਆਦਾ ਧੂਆਂ ਪੈਦਾ ਹੋ ਰਿਹਾ ਹੈ ਕਿ ਪੁਲਾੜ ਤੋਂ ਵੀ ਵੇਖਿਆ ਜਾ ਸਕਦਾ ਹੈ।

ਇਸ ਅੱਗ ਨਾਲ ਜ਼ਹਿਰੀਲਾ ਧੂਆਂ ਫੈਲਦਾ ਹੈ ਜੋ ਸਿਹਤ ਲਈ ਕਾਫ਼ੀ ਖਤਰਨਾਕ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ