ਗਤਕੇ ਲਈ UK ਦੇ ਮੁੰਡੇ-ਕੁੜੀਆਂ ਦਾ ਪਿਆਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਯੂਕੇ ਵਿੱਚ ਮੁੰਡੇ-ਕੁੜੀਆਂ ਦੀ ਗਤਕਾ ਸਿੱਖਣ ਲਈ ਕੀ ਹੈ ਪ੍ਰੇਰਨਾ

UK ਦੇ ਮੁੰਡੇ-ਕੁੜੀਆਂ ਗਤਕਾ ਸਿੱਖ ਰਹੇ ਹਨ। ਉਨ੍ਹਾਂ ਮੁਤਾਬਕ ਇਸ ਨਾਲ ਤਣਾਅ ਨੂੰ ਦੂਰ ਕਰਨ ’ਚ ਮਦਦ ਮਿਲਦੀ ਹੈ।

ਕੀ ਹੈ ਇਨ੍ਹਾਂ ਲਈ ਗਤਕੇ ਦੀ ਅਹਿਮੀਅਤ? ਜਾਣੋ ਇਸ ਖ਼ਾਸ ਰਿਪੋਰਟ ’ਚ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)