ਪਾਕਿਸਤਾਨ ਦੀਆਂ 4 ਕੁੜੀਆਂ ਵੱਲੋਂ ਸ਼ੁਰੂ ਕੀਤੇ Lady TV ਦੀ ਕੀ ਹੈ ਖ਼ਾਸੀਅਤ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ਦੇ ਇਸ ਇਲਾਕੇ ਦੀਆਂ ਕੁੜੀਆਂ ਨੇ ਸ਼ੁਰੂ ਕੀਤਾ ‘ਲੇਡੀ ਟੀਵੀ’

ਅੱਤਵਾਦ ਤੇ ਹਿੰਸਾ ਨਾਲ ਪੀੜਤ ਖ਼ੈਬਰ ਪਖ਼ਤੂਨਵਾ ਦਾ ਸ਼ਹਿਰ ਡੇਰਾ ਇਸਮਾਇਲ ਖ਼ਾਨ ਅਜੇ ਵੀ ਔਰਤਾਂ ਦੇ ਮਾਮਲੇ ਵਿੱਚ ਪਛੜਿਆ ਹੋਇਆ ਹੈ। ਇੱਥੋਂ ਦੀਆਂ ਚਾਰ ਕੁੜੀਆਂ ਮਿਲ ਕੇ ‘ਲੇਡੀ ਟੀਵੀ’ਨਾਂ ਦਾ ਆਨਲਾਈਨ ਚੈਨਲ ਚਲਾ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)