ਵੇਖੋ ਕਿਵੇਂ ਸਮੁੰਦਰ ਵਿੱਚੋਂ ਪਹਿਲੀ ਵਾਰ ਪਲਾਸਟਿਕ ਸਾਫ਼ ਕਰਨ ਵਿੱਚ ਮਿਲੀ ਕਾਮਯਾਬੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਮੁੰਦਰ 'ਚੋਂ ਪਹਿਲੀ ਵਾਰ ਪਲਾਸਟਿਕ ਸਾਫ਼ ਕਰਨ ਵਿੱਚ ਕਾਮਯਾਬੀ ਇੰਝ ਮਿਲੀ

ਗ੍ਰੇਟ ਪੈਸੇਫਿਕ ਪੈਚ ਵਿੱਚੋਂ ਸਾਫ਼ ਕੀਤਾ ਗਿਆ ਕਈ ਟਨ ਪਲਾਸਟਿਕ ਦਾ ਮਲਬਾ। ਇਹ ਸਮੁੰਦਰ ਸਾਫ਼ ਕਰਨ ਦੀ ਪਹਿਲੀ ਕਾਮਯਾਬ ਕੋਸ਼ਿਸ਼ ਹੈ। ਇਸ ਤਰੀਕੇ ਨਾਲ ਸਮੁੰਦਰ ਵਿੱਚੋਂ ਮਲਬੇ ਦੇ ਨਾਲ, ਮਾਈਕਰੋ ਪਲਾਸਟਿਕ ਦੇ ਕਣ ਵੀ ਇਕੱਠੇ ਕੀਤੇ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)