ਵਾਤਾਵਰਣ ਬਦਲਾਅ ਕਾਰਨ ਇਸ ਖੇਤਰ 'ਚ ਪਾਣੀ ਦੀ ਕਮੀ ਹੋ ਗਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਗਲੇ ਪੰਜਾਹ ਸਾਲਾਂ ਤੱਕ ਇਸ ਖੇਤਰ ਵਿੱਚ ਪਾਣੀ ਮਿਲਣਾ ਔਖਾ ਹੋ ਜਾਣਾ

ਜੌਰਡਨ ਦਰਿਆ ਜੋ ਕਦੇ ਭਰਿਆ ਹੋਇਆ ਸੀ ਹੁਣ ਸੁੱਕਣ ਕੰਢੇ ਹੈ। ਵਾਤਾਵਰਣ ਬਦਲਾਅ ਦੀ ਮਾਰ ਸਭ ਤੋਂ ਵੱਧ ਪੇਂਡੂ ਖੇਤਰਾਂ ਉੱਤੇ ਪਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)