ਕੌਣ ਹਨ ਕੁਰਦ ਤੇ ਇਨ੍ਹਾਂ ਨਾਲ ਤੁਰਕੀ ਉੱਤਰੀ ਸੀਰੀਆ ’ਚ ਕਿਉਂ ਲੜ ਰਿਹਾ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੌਣ ਹਨ ਕੁਰਦ ਤੇ ਇਨ੍ਹਾਂ ਨਾਲ ਤੁਰਕੀ ਕਿਉਂ ਲੜ ਰਿਹਾ ਹੈ?

ਪੱਛਮ ਏਸ਼ੀਆ ’ਚ ਰਹਿਣ ਵਾਲੇ ਕਰੀਬ 3 ਕਰੋੜ ਲੋਕ ਪਰ ਇਨ੍ਹਾਂ ਦਾ ਆਪਣਾ ਕੋਈ ਦੇਸ ਨਹੀਂ ਹੈ। ਕੁਰਦ ਚਾਰ ਦੇਸਾਂ ’ਚ ਰਹਿੰਦੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਤੁਰਕੀ ’ਚ ਵਸੇ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ