ਨੋਬਲ ਜੇਤੂ ਅਭਿਜੀਤ ਬਨਰਜੀ ਨੇ ਭਾਰਤ ਦੇ ਅਰਥਚਾਰੇ ’ਤੇ ਸਰਕਾਰ ਦੀ ਕੱਢੀ ਇਹ ਗਲਤੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨੋਬਲ ਜੇਤੂ ਅਭਿਜੀਤ ਬੈਨਰਜੀ ਨੇ ਭਾਰਤ ਦੇ ਅਰਥਚਾਰੇ ’ਤੇ ਸਰਕਾਰ ਦੀ ਕੱਢੀ ਇਹ ਗਲਤੀ

ਅਰਥ-ਸ਼ਾਸਤਰ ਦੇ ਨੋਬਲ ਪੁਰਸਕਾਰ ਦੇ ਜੇਤੂ ਪਤੀ-ਪਤਨੀ ਜੋੜੇ ਅਭਿਜੀਤ ਬਨਰਜੀ ਤੇ ਐਸਟੇਅਰ ਡੂਫ਼ਲੋ ਨੇ ਐਲਾਨ ਤੋਂ ਬਾਅਦ ਜਦੋਂ ਪੱਤਰਕਾਰਾਂ ਨਾਲ ਗੱਲ ਕੀਤੀ, ਤਾਂ ਅਭਿਜੀਤ ਨੇ ਭਾਰਤ ਦੇ ਅਰਥਚਾਰੇ ਬਾਰੇ ਕੁਝ ਖਰੀਆਂ-ਖਰੀਆਂ ਆਖੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)