ਕਿਉਂ ਦੁਨੀਆਂ ਦੇ ਅੰਨਦਾਤੇ ਆਪ ਭੁੱਖੇ ਪੇਟ ਸੌਂਦੇ ਹਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦੁਨੀਆਂ ਭਰ 'ਚ ਕਿਸਾਨ ਭੁੱਖੇ ਕਿਉਂ ਸੌਂਦੇ ਹਨ

10 ਅਰਬ ਲੋਕਾਂ ਨੂੰ ਖਵਾਉਣ ਲਈ ਲੋੜੀਂਦੀ ਮਾਤਰਾ ਨਾਲੋਂ ਵੱਧ ਅੰਨ ਹੋਣ ਦੇ ਬਾਵਜੂਦ ਕਈ ਲੋਕ ਭੁੱਖਮਰੀ ਦਾ ਸ਼ਿਕਾਰ ਹੁੰਦੇ ਹਨ। ਇਸ ਦੇ ਕਈ ਕਾਰਨ ਹਨ ਜਿਵੇਂ ਮੌਸਮੀ ਤਬਦੀਲੀ, ਲਿੰਗ ਅਸਮਾਨਤਾ ਆਦਿ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)