ਮੈਨੋਪੋਜ਼ ਦਾ ਤੁਹਾਡੇ ਸਰੀਰ ’ਤੇ ਕੀ ਅਸਰ ਹੁੰਦਾ ਹੈ

ਮੈਨੋਪੋਜ਼ ਦਾ ਮਤਲਬ ਮਾਹਵਾਰੀ ਦਾ ਰੁਕਣਾ, ਇਹ ਤੁਹਾਡੇ ਦਿਮਾਗ਼, ਸਕਿਨ, ਹੱਡੀਆਂ, ਮਾਸਪੇਸ਼ੀਆਂ ਤੇ ਦਿਲ ’ਤੇ ਅਸਰ ਪਾ ਸਕਦਾ ਹੈ।

ਇਸ ਨਾਲ ਹੌਟ ਫਲੱਸ਼ਸ, ਚਿੰਤਾ, ਨੀਂਦ ਦੀ ਸਮੱਸਿਆ, ਬਲਾਡਰ ਦੀ ਸਮੱਸਿਆ ਤੇ ਵੀਜਾਈਨਲ ਡਰਾਈਨੈੱਸ ਦੀ ਸਮੱਸਿਆ ਹੋ ਸਕਦਾ ਹੈ।

ਇਸ ਕਰਕੇ ਔਰਤਾਂ ਸਰੀਰਕ ਸਬੰਧ ਬਣਾਉਣ ਦੀ ਇੱਛਾ ਵੀ ਗੁਆ ਦਿੰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)