#100Women: ਬਲੈਕ ਹੋਲ ਦੀ ਤਸਵੀਰ ਦਿਖਾਉਣ ਵਾਲੀ ਔਰਤ

ਕੈਲ ਟੈਕ ਵਿੱਚ ਸਹਾਇਕ ਪ੍ਰੋਫ਼ੈਸਰ ਕੇਟੀ ਬੋਮੈਨ ਨੇ ਆਪਣੀ ਗਣਨਾ ਰਾਹੀਂ ਬਲੈਕ ਹੋਲ ਦੀ ਤਸਵੀਰ ਦੁਨੀਆਂ ਨੂੰ ਦਿਖਾਈ। ਕੇਟੀ ਬੋਮੈਨ ਦਾ ਪਹਿਲਾਂ-ਪਹਿਲ ਮਜ਼ਾਕ ਵੀ ਬਣਾਇਆ ਗਿਆ ਕਿ ਉਨ੍ਹਾਂ ਨੇ ਆਪਣੇ ਕਿਸੇ ਪੁਰਸ਼ ਸਹਿਯੋਗੀ ਦੇ ਕੰਮ ਦਾ ਸਹਿਰਾ ਲਿਆ ਹੈ ਪਰ ਬਾਅਦ ਵਿੱਚ ਉਹ ਸਹਿਯੋਗੀ ਤੇ ਸਾਇੰਸ ਬਿਰਾਦਰੀ ਉਨ੍ਹਾਂ ਦੇ ਹੱਕ ਵਿੱਚ ਨਿੱਤਰੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)