ਕਰਤਾਰਪੁਰ ਲਾਂਘਾ: ‘ਪਾਕਿਸਤਾਨ ਸਵਾਗਤ ਕਰਨ ਲਈ ਤਿਆਰ’ — ਖ਼ਾਸ ਰਿਪੋਰਟ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਰਤਾਰਪੁਰ ਲਾਂਘਾ: ‘ਪਾਕਿਸਤਾਨ ਸਵਾਗਤ ਕਰਨ ਲਈ ਤਿਆਰ’ : ਖ਼ਾਸ ਰਿਪੋਰਟ

ਪਾਕਿਸਤਾਨ ਤੋਂ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਬਾਰੇ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ।

ਤਫ਼ਸੀਲ ਨਾਲ ਤਾਜ਼ਾ ਜਾਣਕਾਰੀ ਤੋਂ ਇਲਾਵਾ ਇਸ ਵਿੱਚ ਨਾਲ ਦੇ ਪਿੰਡਾਂ ਦੇ ਲੋਕਾਂ ਦੀਆਂ ਉਮੀਦਾਂ ਤੇ ਗੁਰਦੁਆਰੇ ਦੇ ਗ੍ਰੰਥੀ ਦੀ ਖੁਸ਼ੀ ਵੀ ਸ਼ਾਮਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)