ਇਹ ਗਰਭਵਤੀ ਔਰਤ 'ਪੱਥਰ' ਕਿਉਂ ਖਾਂਦੀ ਹੈ

ਪੀਕਾ ਇੱਕ ਖਾਣ-ਪੀਣ ਸਬੰਧੀ ਹੈ ਵਿਕਾਰ ਜਿਸ ਦੌਰਾਨ ਉਹ ਨਾ ਖਾਣ-ਪੀਣ ਵਾਲੀਆਂ ਚੀਜ਼ਾਂ ਖਾਣ ਦੀ ਦਿਲ ਕਰਦਾ ਹੈ।

ਯੁਗਾਂਡਾ ਦੀ ਗਰਭਵਤੀ ਔਰਤ ਬਰੈਂਡਾ ਨਗੀਤਾ ਨੂੰ ਡਾਕਟਰ ਨੇ ਬੁਮਬਾ ਖਾਣ ਤੋਂ ਵਰਜਿਆ ਹੈ, ਉਸ ਦਾ ਹੈ ਕਹਿਣਾ ਹੈ ਕਿ ਉਹ ਕੋਸ਼ਿਸ਼ ਕਰ ਰਹੀ ਹੈ ਪਰ ਔਖਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)