ਕਰਤਾਰਪੁਰ ਪਾਕਿਸਤਾਨ ਦੇ ਲਾਗੇ ਰਹਿੰਦੇ ਲੋਕ ਨਾਨਕ ਨੂੰ ਕਿਸ ਤਰ੍ਹਾਂ ਯਾਦ ਕਰਦੇ

ਕਰਤਾਰਪੁਰ ਪਾਕਿਸਤਾਨ ਦੇ ਲਾਗੇ ਰਹਿੰਦੇ ਲੋਕ ਨਾਨਕ ਨੂੰ ਕਿਸ ਤਰ੍ਹਾਂ ਯਾਦ ਕਰਦੇ

ਗੂਰੁ ਨਾਨਕ ਦੇਵ ਦਾ 550ਵਾਂ ਜਨਮ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹੋ ਤਿਆਰੀਆਂ ਖ਼ਬਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ।

ਕਰਤਾਰਪੁਰ ਲਾਂਘਾ ਇਨ੍ਹਾਂ ਖ਼ਬਰਾਂ ਵਿੱਚ ਸ਼ੁਮਾਰ ਹੈ। ਕਰਤਾਰਪੁਰ ਦੇ ਲਾਗਲੇ ਪਿੰਡ ਦੋਦਾ ਤੋਂ ਮੁਕਾਮੀ ਲੋਕਾਂ ਦੀ ਰੋਜ਼ਾਨਾ-ਜ਼ਿੰਦਗੀ ਦਾ ਜਾਇਜ਼ਾ ਲੈ ਰਹੇ ਹਨ, ਸਾਡੇ ਪੱਤਰਕਾਰ ਅਲੀ ਕਾਜ਼ਮੀ।

ਇਨ੍ਹਾਂ ਲੋਕਾਂ ਦੀ ਰੂਹਾਨੀ ਜ਼ਿੰਦਗੀ ਵਿੱਚ ਬਾਬਾ ਨਾਨਕ ਅਤੇ ਸਈਅਦ ਮਹਿਦੀ ਹੁਸੈਨ ਦੀ ਇੱਕੋ ਜਿਹੀ ਥਾਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)