ਯੂਕੇ 'ਚ ਕਾਰ ਚਲਾਉਣ ਵਾਲੀਆਂ ਪਹਿਲੀਆਂ ਦੱਖਣੀ-ਏਸ਼ੀਆਈ ਔਰਤਾਂ 'ਚ ਸੀ ਜਗਦੀਸ਼ ਕੌਰ

ਯੂਕੇ 'ਚ ਕਾਰ ਚਲਾਉਣ ਵਾਲੀਆਂ ਪਹਿਲੀਆਂ ਦੱਖਣੀ-ਏਸ਼ੀਆਈ ਔਰਤਾਂ 'ਚ ਸੀ ਜਗਦੀਸ਼ ਕੌਰ

1960 ਤੇ 1970 ਦੇ ਦਹਾਕੇ ਦੌਰਾਨ ਯੂਕੇ ਵਿਚ ਔਰਤਾਂ ਕਾਰ ਚਲਾਉਂਦੀਆਂ ਘੱਟ ਹੀ ਨਜ਼ਰ ਆਉਂਦੀਆਂ ਸੀ। ਕੁਝ ਔਰਤਾਂ ਇਸ ਸਮਾਜਿਕ ਪਾਬੰਦੀ ਖਿਲਾਫ਼ ਬਜ਼ਿੱਦ ਹੋਈਆਂ ਤੇ ਕਾਰ ਚਲਾਉਣੀ ਸ਼ੁਰੂ ਕੀਤੀ। ਜਗਦੀਸ਼ ਕੌਰ ਪਹਿਲੀਆਂ ਦੱਖਣ-ਏਸ਼ੀਆਈ ਔਰਤਾਂ ਵਿਚੋਂ ਇੱਕ ਸੀ ਜਿਨ੍ਹਾਂ ਨੇ ਯੂਕੇ ਵਿਚ ਕਾਰ ਚਲਾਈ।

ਰਿਪੋਰਟ- ਗਗਨ ਸਭਰਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)