#100 women: ਗਾਇਕਾ ਜਿਸ ਨੂੰ ਸਿਆਸੀ ਗਾਣਿਆਂ ਕਰਕੇ ਛੱਡਣਾ ਪਿਆ ਦੇਸ

#100 women: ਗਾਇਕਾ ਜਿਸ ਨੂੰ ਸਿਆਸੀ ਗਾਣਿਆਂ ਕਰਕੇ ਛੱਡਣਾ ਪਿਆ ਦੇਸ

2013 ਵਿੱਚ ਰਜਾ ਨੇ ਆਪਣੀ ਗੀਤ ‘ਰੇਵੇਲੁਏਸ਼ਨ’ ਰਿਲੀਜ਼ ਕੀਤਾ ਜਿਸ ਵਿੱਚ ਅਲਜੀਰੀਆ ਵਿੱਚ ਸਿਸਟਮ ਖ਼ਿਲਾਫ਼ ਬਗ਼ਾਵਤ ਕਰਨ ਲਈ ਕਿਹਾ ਗਿਆ ਸੀ।

2014 ਵਿੱਚ ਰਜਾ ’ਤੇ ਦਬਾਅ ਉਦੋਂ ਵਧਣ ਲੱਗਾ ਜਦੋਂ ਰਾਸ਼ਟਰਪਤੀ ਬੁਤੂਫ਼ਲੀਕਾ ਦਾ ਚੌਥਾ ਕਾਰਜਕਾਲ ਚੱਲ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।