ਪਾਕਿਸਤਾਨ: ਭਾਫ਼ ਵਾਲੇ ਇੰਜਣ ਮੁੜ ਫੜਣਗੇ ਰਫ਼ਤਾਰ

ਲਾਹੌਰ ਵਿੱਚ ਪਾਕਿਸਤਾਨ ਦਾ ਰੇਲਵੇ ਵਿਭਾਗ 103 ਸਾਲ ਪੁਰਾਣੇ ਭਾਫ਼ ਇੰਜਣਾਂ ਦੀ ਮੁਰੰਮਤ ਕਰ ਰਿਹਾ ਹੈ ਤਾਂ ਜੋ ਇਹ ਮੁੜ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)