ਕਰਾਚੀ ਵਿੱਚ ਦਿਵਾਲੀ ਇੰਝ ਮਨਾਈ ਗਈ

ਕਰਾਚੀ ਵਿੱਚ ਦਿਵਾਲੀ ਇੰਝ ਮਨਾਈ ਗਈ

ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਦਿਵਾਲੀ ਇੰਝ ਮਨਾਈ ਗਈ। ਸੁਆਮੀ ਨਰਾਇਣ ਮੰਦਿਰ ਵਿੱਚ ਜਸ਼ਨ ਦਾ ਮਾਹੌਲ ਸੀ।

ਰੰਗੋਲੀਆਂ ਵੀ ਬਣਾਈਆਂ ਗਈਆਂ, ਦੀਵਿਆਂ ਤੇ ਪਟਾਕਿਆਂ ਦੀ ਵੀ ਧੂਮ ਸੀ। ਗਾਣਾ-ਵਜਾਉਣਾ ਵੀ ਖੂਬ ਹੋਇਆ। ਪਾਕਿਸਤਾਨ ਦੀ 1.6% ਆਬਾਦੀ ਹਿੰਦੂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)