ਬਗ਼ਦਾਦੀ: ਇਸਲਾਮਿਕ ਸਟੇਟ ਦੇ ਸਰਗਨਾ ਦਾ ਪੀਐੱਚਡੀ ਤੋਂ ਅੱਤਵਾਦ ਤੱਕ ਦਾ ਸਫ਼ਰ

ਬਗ਼ਦਾਦੀ: ਇਸਲਾਮਿਕ ਸਟੇਟ ਦੇ ਸਰਗਨਾ ਦਾ ਪੀਐੱਚਡੀ ਤੋਂ ਅੱਤਵਾਦ ਤੱਕ ਦਾ ਸਫ਼ਰ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਦਾ ਆਗੂ ਮਾਰਿਆ ਗਿਆ ਹੈ। ਬਗ਼ਦਾਦੀ 'ਤੇ 25 ਮਿਲੀਅਨ ਡਾਲਰ ਦਾ ਇਨਾਮ ਸੀ।

ਜਦੋਂ ਆਈਐੱਸ ਚੜਤ 'ਤੇ ਸੀ ਤਾਂ ਉਸ ਨੇ 88,000 ਵਰਗ ਕਿਲੋਮੀਟਰ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਜਾਣੋ ਕਿ ਬਗ਼ਦਾਦੀ ਕਿੱਥੋਂ ਕਿੱਥੇ ਪਹੁੰਚਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)