‘ਮੇਰੇ ਪਿਤਾ ਦੀ ਮੌਤ ’ਤੇ ਵਿਰਲਾਪ ਦਾ ਵੀਡੀਓ ਪੋਰਨ ਲਈ ਵਰਤਿਆ ਗਿਆ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#100WOMEN: ‘ਮੇਰੇ ਪਿਤਾ ਦੀ ਮੌਤ ’ਤੇ ਵਿਰਲਾਪ ਦਾ ਵੀਡੀਓ ਪੋਰਨ ਲਈ ਵਰਤਿਆ ਗਿਆ’

ਕਿਸੇ ਵੇਲੇ ਡਿਜ਼ਨੀ ਟੀਵੀ ਦੀ ਮਸ਼ਹੂਰ ਅਦਾਕਾਰਾ ਰਹੀ ਬੇਲਾ ਥੌਰਨ ਦੇ ਅਜਿਹੇ ਕਈ ਪੋਰਨ ਵੀਡੀਓ ਉਪਲਬਧ ਹਨ ਜੋ ਦਰਅਸਲ ਉਨ੍ਹਾਂ ਦੇ ਨਹੀਂ ਹਨ। ਇਹ ਸਾਰੇ ਡੀਪਫੇਕ ਵੀਡੀਓ ਹਨ।

ਇੱਕ ਵੀਡੀਓ ਵਿੱਚ ਹੱਥਰੱਸੀ ਕਰ ਰਹੀ ਇੱਕ ਮਹਿਲਾ ਦੇ ਚਿਹਰੇ ਉੱਤੇ ਬੇਲਾ ਦਾ ਚਿਹਰਾ ਲਗਾਇਆ ਗਿਆ ਹੈ। ਉਸ ਉੱਤੇ ਰੋਣ ਦੀ ਆਵਾਜ਼ ਵੀ ਲਗਾਈ ਗਈ ਹੈ। ਇਹ ਆਵਾਜ਼ ਬੇਲਾ ਦੇ ਇੱਕ ਅਸਲੀ ਵੀਡੀਓ ਦੀ ਹੈ ਜਿਸ ਵਿੱਚ ਉਹ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਰੋ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।