ਬਗਦਾਦੀ ਦੀ ‘ਮੌਤ’ ‘ਤੇ ਟਰੰਪ ਦਾ ‘ਦਾਅਵਾ‘ ਕਿੰਨਾ ਸਹੀ?

ਬਗਦਾਦੀ ਦੀ ‘ਮੌਤ’ ‘ਤੇ ਟਰੰਪ ਦਾ ‘ਦਾਅਵਾ‘ ਕਿੰਨਾ ਸਹੀ?

ਬਗ਼ਦਾਦੀ ਇਸਲਾਮਿਕ ਸਟੇਟ ਦਾ ਮੁਖੀ ਸੀ। ਅਮਰੀਕਾ ਦਾ ਦਾਅਵਾ ਹੈ ਕਿ ਸੀਰੀਆ ਵਿੱਚ ਇੱਕ ਅਮਰੀਕੀ ਆਪਰੇਸ਼ਨ ਦੌਰਾਨ ਬਗ਼ਦਾਦੀ ਨੇ ਖ਼ੁਦ ਨੂੰ ਬੰਬ ਨਾਲ ਉੜਾ ਲਿਆ।

(ਰਿਪੋਰਟ: ਸੁਨੀਲ ਕਟਾਰੀਆ, ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)