ਪਲਾਸਟਿਕ ਬੈਗ ਦੀ ਖੋਜ ਧਰਤੀ ਨੂੰ ਬਚਾਉਣ ਲਈ ਹੋਈ ਸੀ

ਸਾਲ 1959 ’ਚ ਸਟੈਨ ਗੁਸਚਫ਼ ਥੁਲਿਨ ਨੇ ਸਵੀਡਨ ’ਚ ਪਲਾਸਟਿਕ ਬੈਗ਼ ਦੀ ਖੋਜ ਕੀਤੀ ਸੀ।

ਉਦੋਂ ਲੋਕ ਪੇਪਰ ਬੈਗ਼ ਦੀ ਵਧੇਰੇ ਵਰਤੋਂ ਕਰਦੇ ਸਨ ਅਤੇ ਉਨ੍ਹਾਂ ਨੂੰ ਬਣਾਉਣ ਲਈ ਕਈ ਰੁੱਖ ਕੱਟੇ ਜਾਂਦੇ ਸਨ। ਉਦੋਂ ਸਟੈਨ ਲੰਬੇ ਸਮੇਂ ਲਈ ਚੱਲਣ ਵਾਲੇ ਹੌਲੇ ਭਾਰ ਦੇ ਮਜ਼ਬੂਤ ਬੈਗ਼ ਬਣਾਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)