ਕੀਟ-ਨਾਸ਼ਕ 5 ਵਿੱਚੋਂ 1 ਖ਼ੁਦਕੁਸ਼ੀ ਲਈ ਜਿੰਮੇਵਾਰ

ਕੀਟ-ਨਾਸ਼ਕ 5 ਵਿੱਚੋਂ 1 ਖ਼ੁਦਕੁਸ਼ੀ ਲਈ ਜਿੰਮੇਵਾਰ

ਵਿਸ਼ਵ ਸਿਹਤ ਸੰਗਠਨ ਮੁਤਾਬਕ ਕੀਟ-ਨਾਸ਼ਕ ਦੁਨੀਆਂ ਦੀਆਂ 5 ਖ਼ੁਦਕੁਸ਼ੀਆਂ ਵਿੱਚੋਂ 1 ਲਈ ਜ਼ਿੰਮੇਵਾਰ ਹਨ। ਸੰਗਠਨ ਚਾਹੁੰਦਾ ਹੈ ਕਿ ਹੋਰ ਦੇਸ਼ ਜਿਵੇਂ ਭਾਰਤ ਤੇ ਨਾਈਜੀਰੀਆ ਵਰਗੇ ਦੇਸ਼ ਵੀ ਅਜਿਹੀਆਂ ਪਾਬੰਦੀਆਂ ਲਾਉਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)