ਪਾਕਿਸਤਾਨੀ ਕੁੜੀ, ਜਿਸ ਨੂੰ ਆਪਣੀ ਡਿਸਏਬਲਟੀ 'ਤੇ ਮਾਣ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨੀ ਕੁੜੀ, ਜਿਸ ਨੂੰ ਆਪਣੀ ਡਿਸਏਬਲਟੀ 'ਤੇ ਮਾਣ ਹੈ

ਪਾਕਿਸਤਾਨ ਦੀ ਰਹਿਣ ਵਾਲੀ ਆਬੀਆ ਅਕਰਮ ਜਨਮ ਤੋਂ ਹੀ ਡਿਸਏਬਲ ਹੈ। ਉਹ ਪਿਛਲੇ 20 ਸਾਲ ਤੋਂ ਅਜਿਹੇ ਹੀ ਲੋਕਾਂ ਦੇ ਹੱਕਾਂ ਲਈ ਕੰਮ ਕਰ ਰਹੀ ਹੈ। ਆਬੀਆ ਅਕਰਮ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਡਿਸਏਬਲ ਹੋਣ 'ਤੇ ਮਾਣ ਹੈ।

ਰਿਪੋਰਟ: ਮੁਹੰਮਦ ਇਬਰਾਹਿਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)